ਰਸਾਰ, ਰਸਾਲ

rasāra, rasālaरसार, रसाल


ਵਿ- ਰਸ ਵਾਲਾ. ਰਸਦਾਇਕ. "ਤੁਮਰੋ ਬਚਨ ਅਨੂਪ ਰਸਾਲ." (ਧਨਾ ਮਃ ੫) "ਉਪਜੈ ਰਾਗ ਰਸਾਰੰ." (ਹਜਾਰੇ ੧੦) ੨. ਸੰਗ੍ਯਾ- ਗੰਨਾ. ਪੋਂਡਾ। ੩. ਅੰਬ.


वि- रस वाला. रसदाइक. "तुमरो बचन अनूप रसाल." (धना मः ५) "उपजै राग रसारं." (हजारे १०) २. संग्या- गंना. पोंडा। ३. अंब.