ਅਨੂਪ

anūpaअनूप


ਸੰ. ਸੰਗ੍ਯਾ- ਉਹ ਦੇਸ਼ ਜਿੱਥੇ ਬਹੁਤ ਜਲ ਹੋਵੇ। ੨. ਭੈਂਸ. ਮੱਝ. ਮਹਿੰ। ੩. ਵਿ- ਅਨੁਪਮ. ਜਿਸ ਦੀ ਉਪਮਾ ਨਹੀਂ ਕਹੀ ਜਾ ਸਕਦੀ. ਬੇਮਿਸਾਲ. "ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ." (ਜਪੁ)


सं. संग्या- उह देश जिॱथे बहुत जल होवे। २. भैंस. मॱझ. महिं। ३. वि- अनुपम. जिस दी उपमा नहीं कही जा सकदी. बेमिसाल. "तिथै घाड़ति घड़ीऐ बहुतु अनूपु." (जपु)