ਯਾਰ

yāraयार


ਫ਼ਾ. [یار] ਸੰਗ੍ਯਾ- ਮਿਤ੍ਰ ਦੋਸ੍ਤ.¹ "ਯਾਰ ਵੇ, ਤੈ ਰਾਵਿਆ ਲਾਲਨ." (ਜੈਤ ਛੰਤ ਮਃ ੫) ੨. ਸਹਾਇਕ। ੩. ਸਾਥੀ. ਸੰਗੀ.


फ़ा. [یار] संग्या- मित्र दोस्त.¹ "यार वे, तै राविआ लालन." (जैत छंत मः ५) २. सहाइक। ३. साथी. संगी.