ਮੋਟਉ, ਮੋਟਾ, ਮੋਟਿਯਾ

motau, motā, motiyāमोटउ, मोटा, मोटिया


ਵਿ- ਪੁਸ. ਸ੍‍ਥੁਲ. ਭਾਰੀ. ਮੁਟਿਆਈ ਵਾਲਾ। ੨. ਵਡਾ. "ਮੋਟਉ ਠਾਕੁਰ ਮਾਣ." (ਮਃ ੧. ਵਾਰ ਮਾਰੂ ੧) "ਮੋਟਾ ਨਾਉ ਧਰਾਈਐ." (ਮਾਰੂ ਅਃ ਮਃ ੧) ੩. ਡਿੰਗ. ਧਨੀ. ਦੌਲਤਮੰਦ.


वि- पुस. स्‍थुल. भारी. मुटिआई वाला। २. वडा. "मोटउ ठाकुर माण." (मः १. वार मारू १) "मोटा नाउ धराईऐ." (मारू अः मः १) ३. डिंग. धनी. दौलतमंद.