mānhaमांह
ਕ੍ਰਿ ਵਿ- ਅੰਦਰ. ਭੀਤਰ। ੨. ਸੰ. माष- ਮਾਸ. ਮਾਂਹ. ਉੜਦ. Black- gram. L. Phaseolus Radiatus.
क्रि वि- अंदर. भीतर। २. सं. माष- मास. मांह. उड़द. Black- gram. L. Phaseolus Radiatus.
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਕ੍ਰਿ. ਵਿ- ਅਭ੍ਯੰਤਰ. ਅੰਦਰ. ਵਿੱਚ. "ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ." (ਮਲਾ ਮਃ ੧) ੨. ਸੰ. ਭੂਤੇਸ਼੍ਵਰ. ਸੰਗ੍ਯਾ- ਸਾਰੇ ਜੀਵਾਂ ਦਾ ਸ੍ਵਾਮੀ ਕਰਤਾਰ. "ਜਹ ਭੀਤਰਿ ਘਟਿ ਭੀਤਰਿ ਵਸਿਆ, ਬਾਹਰਿ ਕਾਹੇ ਨਾਹੀ?" (ਰਾਮ ਮਃ ੧) ਜਦ ਮਨ ਅੰਦਰ ਕਰਤਾਰ ਦਾ ਨਿਵਾਸ ਹੈ, ਫੇਰ (ਮੁਕਤਿ ਲਈ) ਸ਼ਰੀਰ ਧੋਣ ਦੀ ਕੀ ਲੋੜ ਹੈ?...
ਕ੍ਰਿ ਵਿ- ਅੰਦਰ. ਭੀਤਰ। ੨. ਸੰ. माष- ਮਾਸ. ਮਾਂਹ. ਉੜਦ. Black- gram. L. Phaseolus Radiatus....
ਸੰਗ੍ਯਾ- ਉਰਦ. ਮਾਂਹ. ਮਾਸ਼....