ਮੁੰਸਫ

munsaphaमुंसफ


ਅ਼. [مُنصِف] ਮੁਨਿਸਫ਼. ਵਿ- ਇਨਸਾਫ ਕਰਨ ਵਾਲਾ. ਨਿਆਉਂ ਕਰਤਾ। ੨. ਸੰਗ੍ਯਾ- ਨਿਸਫ਼ਾ ਨਿਸਫ਼ (ਅੱਧੋ ਅੱਧ), ਭਾਵ- ਸੱਚ ਝੂਠ ਦਾ ਨਿਤਾਰਾ ਕਰਨ ਵਾਲਾ ਅਹੁਦੇਦਾਰ। ੩. ਜ਼ਮੀਨ ਦੀ ਕੂਤ ਪੁਰ ਲਗਾਨ ਦਾ ਫੈਸਲਾ ਕਰਨ ਵਾਲਾ ਮਾਲੀ ਅਫਸਰ. "ਦਸ ਮੁੰਸਫ ਧਾਵਹਿ." (ਸੂਹੀ ਕਬੀਰ) ਭਾਵ- ਕਰਮ ਅਤੇ ਗ੍ਯਾਨਇੰਦ੍ਰਿਯ.


अ़. [مُنصِف] मुनिसफ़. वि- इनसाफ करन वाला. निआउं करता। २. संग्या- निसफ़ा निसफ़ (अॱधो अॱध), भाव- सॱच झूठ दा नितारा करन वाला अहुदेदार। ३. ज़मीन दी कूत पुर लगान दा फैसला करन वाला माली अफसर. "दस मुंसफ धावहि." (सूही कबीर) भाव- करम अते ग्यानइंद्रिय.