kūtaकूत
ਅ਼. [کوُت] ਕ਼ੂਤ. ਰੋਜ਼ੀ ਖ਼ੁਰਾਕ। ੨. ਦੇਖੋ, ਕ਼ੁਵਤ। ੩. ਦੇਖੋ, ਕੂਤਨਾ। ੪. ਦੇਖੋ, ਕੂਤੁ.
अ़. [کوُت] क़ूत. रोज़ी ख़ुराक। २. देखो, क़ुवत। ३. देखो, कूतना। ४. देखो, कूतु.
ਫ਼ਾ. [روزی] ਰੋਜ਼ੀ. ਸੰਗ੍ਯਾ- ਨਿੱਤ ਦਾ ਭੋਜਨ. "ਰੋਖ ਰੂਹਾਨ ਕੀ ਰੋਜੀ ਨ ਟਾਰੈ." (ਅਕਾਲ)...
ਫ਼ਾ. [خوراک] ਸੰਗ੍ਯਾ- ਆਹਾਰ. ਭੋਜਨ. ਗਿਜਾ। ੨. ਸੰ. ਖੁਰ ਵਾਲਾ ਪਸ਼ੂ....
ਅ਼. [قُوت] ਸੰਗ੍ਯਾ- ਤ਼ਾਕ਼ਤ. ਸ਼ਕਤਿ. ਬਲ....
ਕ੍ਰਿ- ਅੰਦਾਜ਼ਾ ਕਰਨਾ. ਅਟਕਲਨਾ. ਜਾਂਚਣਾ। ੨. ਖੇਤ ਦੇ ਅੰਨ ਦੀ ਜਾਂਚ ਕਰਨੀ....
ਦੇਖੋ, ਕੂਤਨਾ. "ਕੇਤੀ ਦਾਤਿ ਜਾਣੈ ਕੌਣੁ ਕੂਤੁ." (ਜਪੁ) ੨. ਸੰ. ਆਕੂਤ (ਅਭਿਪ੍ਰਾਯ) ਦਾ ਸੰਖੇਪ....