ਮਧੁਰਧੁਨਿ

madhhuradhhuniमधुरधुनि


ਮਿੱਠੀ (ਪਿਆਰੀ) ਆਵਾਜ਼। ੨. ਇੱਕ ਕੰਦ. ਇਸ ਦੇ ਨਾਮ "ਅਕਰਾ" "ਅਣਕਾ" "ਅਨਹਦ" "ਅਨੁਭਵ" "ਸਸਿਵਦਨਾ" ਅਤੇ "ਉਭਰਸਾ" ਭੀ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਯ, , .#ਉਦਾਹਰਣ-#ਝਲਹਾਲ ਢਾਲੰ। ਜਿਮ ਗੁਲਲਾਲੰ।#ਖੜਭੜ ਬੀਰੰ। ਤੜਸੜ ਤੀਰੰ।। (ਸੂਰਜਾਵ)


मिॱठी (पिआरी) आवाज़। २. इॱक कंद. इस दे नाम "अकरा" "अणका" "अनहद" "अनुभव" "ससिवदना" अते "उभरसा" भी हन. लॱछण- चार चरण, प्रति चरण न, य, , .#उदाहरण-#झलहाल ढालं। जिम गुललालं।#खड़भड़ बीरं। तड़सड़ तीरं।। (सूरजाव)