ਭਾਵਰਸਾਮ੍ਰਿਤ

bhāvarasāmritaभावरसाम्रित


ਨਿਰਮਲੇ ਸਾਧੂ ਭਾਈ ਗੁਲਾਬਸਿੰਘ ਜੀ ਦਾ ਰਚਿਆ ਇੱਕ ਛੋਟਾ ਗ੍ਰੰਥ, ਜਿਸ ਵਿੱਚ ਵਿਵੇਕ ਵੈਰਾਗ ਦੇ ਉਪਦੇਸ਼ ਹਨ. ਦੇਖੋ, ਗੁਲਾਬਸਿੰਘ ੪.


निरमले साधू भाई गुलाबसिंघ जी दा रचिआ इॱक छोटा ग्रंथ, जिस विॱच विवेक वैराग दे उपदेश हन. देखो, गुलाबसिंघ ४.