ਭਾਰਦੁਆਜ, ਭਾਰਦੁਆਜੀ, ਭਾਰਦ੍ਵਾਜ, ਭਾਰਦ੍ਵਾਜੀ, ਭਾਰਦੁਆਜ, ਭਾਰਦੁਆਜੀ, ਭਾਰਦਵਾਜ, ਭਾਰਦਵਾਜੀ

bhāradhuāja, bhāradhuājī, bhāradhvāja, bhāradhvājī, bhāradhuāja, bhāradhuājī, bhāradhavāja, bhāradhavājīभारदुआज, भारदुआजी, भारद्वाज, भारद्वाजी, भारदुआज, भारदुआजी, भारदवाज, भारदवाजी


ਸੰ. भारद्बाजिन. ਭਰਦ੍ਵਾਜਰਿਖੀ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਭਰਦ੍ਵਾਜ। ੨. ਭਰਦ੍ਵਾਜ ਤੋਂ ਚੱਲਿਆ ਬ੍ਰਾਹਮਣਾਂ ਦਾ ਗੋਤ੍ਰ. "ਵਿੱਸੀ ਗੋਪੀ ਤੁਲਸੀਆ ਭਾਰਦੁਆਜੀ ਸਨਮੁਖ ਸਾਰੇ." (ਭਾਗੁ) ੩. ਭਰਦ੍ਵਾਜ ਦਾ ਪੁਤ੍ਰ ਦ੍ਰੋਣਾਚਾਰਯ। ੪. ਕਈ ਲੇਖਕਾਂ ਨੇ ਭਰਦ੍ਵਾਜ ਦੀ ਥਾਂ ਭੀ ਭਾਰਦ੍ਵਾਜ ਸ਼ਬਦ ਵਰਤਿਆ ਹੈ.


सं. भारद्बाजिन. भरद्वाजरिखी नाल है जिस दा संबंध. देखो, भरद्वाज। २. भरद्वाज तों चॱलिआ ब्राहमणां दा गोत्र."विॱसी गोपी तुलसीआ भारदुआजी सनमुख सारे." (भागु) ३. भरद्वाज दा पुत्र द्रोणाचारय। ४. कई लेखकां ने भरद्वाज दी थां भी भारद्वाज शबद वरतिआ है.