batīबॱती
ਸੰ. ਵਿਰ੍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ.
सं. विर्त. संग्या- वॱटी. दीवे दी बाती। २. मोम दी बॱती, धूपबॱती आदि। ३. देखो, बतीस.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਵਟੀ। ੨. ਪੰਜ ਸੇਰ ਪ੍ਰਮਾਣ। ੩. ਪੰਜ ਸੇਰੀ। ੪. ਕਈ ਥਾਂਈਂ ਦੋ ਸੇਰ ਦੀ ਭੀ ਵੱਟੀ ਹੋਇਆ ਕਰਦੀ ਹੈ....
ਬਾਤੋਂ ਸੈ. ਵਾਰ੍ਤਾ ਨਾਲ. ਬਾਤੀਂ. "ਬਾਤੀ ਮੇਲੁ ਨ ਹੋਈ." (ਤਿਲੰ ਮਃ ੧) ੨. ਸੰ. ਵਿਰ੍ਤਕਾ. ਸੰਗ੍ਯਾ- ਵੱਟੀ. ਬੱਤੀ. "ਬਾਤੀ ਸੂਕੀ ਤੇਲ ਨਿਖੂਟਾ." (ਆਸਾ ਕਬੀਰ) ਬਾਤੀ ਉਮਰ, ਤੇਲ ਬਲ....
ਫ਼ਾ. [موم] ਸੰਗ੍ਯਾ- ਮੱਖੀਆਂ ਕਰਕੇ ਬਣਾਇਆ ਹੋਇਆ ਇੱਕ ਲੇਸਦਾਰ ਪਦਾਰਥ, ਜਿਸ ਵਿੱਚ ਸ਼ਹਦ ਹੁੰਦਾ ਹੈ. ਸੰ. ਮਦਨ, ਮਧੁਅਯਨ, ਮਧੁਜ ਅਤੇ ਮਕ੍ਸ਼ਿਕਾਮਲ. ਦੇਖੋ, ਮੈਣ....
ਸੰ. ਵਿਰ੍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਦੋ ਉੱਪਰ ਤੀਸ. ਦ੍ਵਾਤ੍ਰਿੰਸ਼ਤ. - ੩੨. "ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ." (ਗਉ ਮਃ ੪) ਭਾਵ- ਕੈਂਚੀ ਜੇਹੀ ਕੱਟਣ ਵਾਲੀ ਦੰਦਾਂ ਦੀ ਪੰਕਤੀ....