ਬੇਤਾਲ

bētālaबेताल


ਵਿ- ਜੋ ਤਾਲ ਨਹੀਂ ਜਾਣਦਾ. ਲਯ ਤਾਲ ਦੇ ਗਿਆਨ ਤੋਂ ਰਹਿਤ। ੨. ਸੰ. ਵੇਤਾਲ. ਉਹ ਮੁਰਦਾ, ਜਿਸ ਵਿੱਚ ਭੂਤ ਨੇ ਪ੍ਰਵੇਸ਼ ਕੀਤਾ ਹੈ. "ਹਰਿ ਕੇ ਨਾਮਹੀਨ ਬੇਤਾਲ." (ਸਾਰ ਮਃ ੫) "ਮਨਮੁਖ ਅੰਧੇ ਫਿਰਹਿ ਬੇਤਾਲੇ." (ਮਾਝ ਅਃ ਮਃ ੩) ਪੁਰੁਸਾਰਥ ਅਤੇ ਉਪਕਾਰ ਰਹਿਤ ਮੁਰਦਾ ਸ਼ਰੀਰਾਂ ਵਿੱਚ ਅਗਿਆਨ ਭੂਤ ਨੇ ਪ੍ਰਵੇਸ਼ ਕੀਤਾ ਹੈ। ੩. ਦੇਖੋ, ਬਿਤਾਲ.


वि- जो ताल नहीं जाणदा. लय ताल दे गिआन तों रहित। २. सं. वेताल. उह मुरदा, जिस विॱच भूत ने प्रवेश कीता है. "हरि के नामहीन बेताल." (सार मः ५) "मनमुख अंधे फिरहि बेताले." (माझ अः मः ३) पुरुसारथ अते उपकार रहित मुरदा शरीरां विॱच अगिआन भूत नेप्रवेश कीता है। ३. देखो, बिताल.