ਅਗਿਆਨ

agiānaअगिआन


ਸੰ. अज्ञान- ਅਗ੍ਯਾਨ. ਸੰਗ੍ਯਾ- ਨਾ ਜਾਣਨ ਦੀ ਦਸ਼ਾ. ਮੂਰਖਤਾ. ਅਨਜਾਨਪੁਣਾ. ਅਵਿਦ੍ਯਾ. "ਗਿਆਨ ਅੰਜਨ ਗੁਰੁ ਦੀਆ ਅਗਿਆਨ ਅੰਧੇਰ ਬਿਨਾਸ." (ਸੁਖਮਨੀ) ਦੇਖੋ, ਗ੍ਯਾਨ.


सं. अज्ञान- अग्यान. संग्या- ना जाणन दी दशा. मूरखता. अनजानपुणा. अविद्या. "गिआन अंजन गुरु दीआ अगिआन अंधेर बिनास." (सुखमनी) देखो, ग्यान.