ਬੇਤ

bētaबेत


ਸੰ. ਵੇਤ੍ਰ. ਸੰਗ੍ਯਾ- ਬਾਂਸ ਜੇਹੀ ਗੱਠਦਾਰ ਇੱਕ ਬੇਲ, ਜਿਸ ਦੀਆਂ ਛਟੀਆਂ ਬਣਦੀਆਂ ਹਨ, ਅਤੇ ਇਸ ਦੇ ਛਿੱਲ ਤੋਂ ਕੁਰਸੀ ਆਦਿ ਬੁਣੀਦੇ ਹਨ. Calamus Rotang, . ਦੇਖੋ, ਬੇਦ ੮, ਬੈਤ ੧. ਅਤੇ ਵੇਤ੍ਰ.


सं. वेत्र. संग्या- बांस जेही गॱठदार इॱक बेल, जिस दीआं छटीआं बणदीआं हन, अते इस दे छिॱल तों कुरसी आदि बुणीदे हन. Calamus Rotang, . देखो, बेद ८, बैत १. अते वेत्र.