ਬੂਝ

būjhaबूझ


ਸੰਗ੍ਯਾ- ਬੋਧ. ਸਮਝ. "ਸਤਿਗੁਰ ਬੂਝ ਬੁਝਾਈ." (ਸਾਰ ਅਃ ਮਃ ੧) ੨. ਘਾਸ ਸਰਕੰਡੇ ਆਦਿ ਦਾ ਬੂਝਾ। ੩. ਦੇਖੋ, ਬੁਝਣਾ. "ਤਿਖ ਬੂਝਿਗਈ ਮਿਲਿ ਸਾਧੁਜਨਾ." (ਕਾਨ ਮਃ ੫) ਤ੍ਰਿਖਾ ਬੁਝ ਗਈ.


संग्या- बोध. समझ. "सतिगुर बूझ बुझाई." (सार अः मः १) २. घास सरकंडे आदि दा बूझा। ३. देखो, बुझणा. "तिख बूझिगई मिलि साधुजना." (कान मः ५) त्रिखा बुझ गई.