ਬੀਚੁ

bīchuबीचु


ਕ੍ਰਿ. ਵਿ- ਵਿੱਚ. ਭੀਤਰ। ੨. ਸੰਗ੍ਯਾ- ਵਿੱਥ. ਅੰਤਰਾ। ੩. ਵਿਰੋਧ. "ਹਮ ਤੁਮ ਬੀਚੁ ਭਇਓ ਨਹੀ ਕੋਈ." (ਆਸਾ ਕਬੀਰ) ੪. ਵਿਚੋਲਾਪਨ. ਵਕਾਲਤ. "ਬੀਚੁ ਨ ਕੋਇ ਕਰੇ, ਅਕ੍ਰਿਤਘਣੁ ਵਿਛੜਿ ਪਇਆ." (ਬਿਹਾ ਛੰਤ ਮਃ ੫)


क्रि. वि- विॱच. भीतर। २.संग्या- विॱथ. अंतरा। ३. विरोध. "हम तुम बीचु भइओ नही कोई." (आसा कबीर) ४. विचोलापन. वकालत. "बीचु न कोइ करे, अक्रितघणु विछड़ि पइआ." (बिहा छंत मः ५)