ਬਿਸ੍ਵਾਸ, ਬਿਸ੍ਵਾਸੁ, ਬਿਸਵਾਸ, ਬਿਸਵਾਸੁ

bisvāsa, bisvāsu, bisavāsa, bisavāsuबिस्वास, बिस्वासु, बिसवास, बिसवासु


ਵਿਸ਼੍ਵਾਸ. ਯਕੀਨ. ਭਰੋਸਾ. ਏਤਬਾਰ. "ਨਾਨਕ ਬਿਸ੍ਵਾਸ ਮਨਿ ਆਇਓ." (ਮਲਾ ਮਃ ੫) "ਬਿਸ੍ਵਾਸੁ ਸਤਿ ਨਾਨਕਗੁਰੁ ਤੇ ਪਾਈ." (ਸੁਖਮਨੀ)


विश्वास. यकीन. भरोसा. एतबार. "नानक बिस्वास मनि आइओ." (मला मः ५) "बिस्वासु सति नानकगुरु ते पाई." (सुखमनी)