ਬਿਦਿਆ

bidhiāबिदिआ


ਸੰ. ਵਿਦ੍ਯਾ- ਸੰਗ੍ਯਾ- ਗਿਆਨ. ਇਲਮ. "ਬਿਦਿਆ ਸੋਧੈ ਤਤੁ ਲਹੈ." (ਓਅੰਕਾਰ) ਦੇਖੋ, ਵਿਦ੍ਯਾ


सं. विद्या- संग्या- गिआन. इलम. "बिदिआ सोधै ततु लहै." (ओअंकार) देखो, विद्या