ਬਾਰਸਿ

bārasiबारसि


ਸੰਗ੍ਯਾ- ਚੰਦ੍ਰਮਾ ਦੀ ਬਾਰ੍ਹਵੀਂ ਤਿਥਿ. ਦ੍ਵਾਦਸ਼ੀ. "ਬਾਰਸਿ ਬਾਰਹ ਉਗਵੈ ਸੂਰ." (ਗਉ ਥਿਤੀ ਕਬੀਰ) ਬਾਰਾਂ ਸੂਰਜ ਦੇ ਪ੍ਰਕਾਸ਼ ਤੋਂ ਭਾਵ ਆਤਮਗ੍ਯਾਨ ਦਾ ਚਮਤਕਾਰ ਹੈ.


संग्या- चंद्रमा दी बार्हवीं तिथि. द्वादशी. "बारसि बारह उगवै सूर." (गउ थिती कबीर) बारां सूरज दे प्रकाश तों भाव आतमग्यान दा चमतकार है.