ਬਰਾਤ

barātaबरात


ਸੰਗ੍ਯਾ- ਵਰ ਯਾਤ੍ਰਾ. ਵਰ (ਦੁਲਹਾ) ਦੇ ਨਾਲ ਵਿਆਹ ਸਮੇਂ ਏਕਤ੍ਰ ਹੋਈ ਮੰਡਲੀ. ਜਨੇਤ। ੨. ਅ਼. [برات] ਸ਼ਾਹੀ ਸਨਦ। ੩. ਜਾਗੀਰ. "ਦੁਇ ਲਖ ਟਕਾ ਬਰਾਤ." (ਸਾਰ ਕਬੀਰ)


संग्या- वर यात्रा. वर (दुलहा) दे नाल विआह समें एकत्र होई मंडली. जनेत। २. अ़. [برات] शाही सनद। ३. जागीर. "दुइ लख टका बरात." (सार कबीर)