janētaजनेत
ਸੰਗ੍ਯਾ- ਬਰਾਤ. ਜੰਞ. ਦੇਖੋ, ਜਨ੍ਯ ੪. ਅਤੇ ੧੧.
संग्या- बरात. जंञ. देखो, जन्य ४. अते ११.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਰ ਯਾਤ੍ਰਾ. ਵਰ (ਦੁਲਹਾ) ਦੇ ਨਾਲ ਵਿਆਹ ਸਮੇਂ ਏਕਤ੍ਰ ਹੋਈ ਮੰਡਲੀ. ਜਨੇਤ। ੨. ਅ਼. [برات] ਸ਼ਾਹੀ ਸਨਦ। ੩. ਜਾਗੀਰ. "ਦੁਇ ਲਖ ਟਕਾ ਬਰਾਤ." (ਸਾਰ ਕਬੀਰ)...
ਸੰ. ਜਨ੍ਯ. ਸੰਗ੍ਯਾ- ਜਨੇਤ. ਬਰਾਤ. ਦੇਖੋ, ਜੰਨ ੨. "ਹਰਿਜਨ ਮਿਲਿ ਜੰਞ ਸੁਹੰਦੀ." (ਸ੍ਰੀ ਛੰਤ ਮਃ ੪)...
ਸੰ. ਸੰਗ੍ਯਾ- ਯੁੱਧ. ਜੰਗ। ੨. ਬਾਜ਼ਾਰ। ੩. ਨਿੰਦਾ। ੪. ਜਨੇਤੀ. ਬਰਾਤੀ। ੫. ਜਾਮਾਤਾ. ਦਾਮਾਦ। ੬. ਬੇਟਾ। ੭. ਸ਼ਰੀਰ. ਦੇਹ। ੮. ਸ਼ਿਵ। ੯. ਜਨਮ। ੧੦. ਜਾਤਿ। ੧੧. ਜਨ (ਲੋਕਾਂ) ਦਾ ਸਮੁਦਾਯ। ੧੨. ਵਿ- ਪੈਦਾ ਹੋਇਆ. ਉਪਜਿਆ। ੧੩. ਕਿਸੇ ਦੇਸ਼ ਅਥਵਾ ਜਾਤਿ ਨਾਲ ਸੰਬੰਧ ਰੱਖਣ ਵਾਲਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....