barasanāबरसणा
ਸੰ. ਵਰ੍ਸਣ. ਜਲ ਦਾ ਆਕਾਸ਼ ਤੋਂ ਡਿੱਗਣਾ. ਮੀਂਹ ਪੈਣਾ। ੨. ਮੀਂਹ ਵਾਂਗ ਵਰ੍ਹਣਾ. ਜਿਵੇਂ- ਇੱਟਾਂ ਪੱਥਰਾਂ ਦਾ ਬਰਸਣਾ ਆਦਿ.
सं. वर्सण. जल दा आकाश तों डिॱगणा. मींह पैणा। २. मींह वांग वर्हणा. जिवें-इॱटां पॱथरां दा बरसणा आदि.
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਸੰਗ੍ਯਾ- ਵਰਖਾ. ਬਾਰਿਸ਼ (ਸੰ. मिह्. ਧਾ- ਗਿੱਲਾ ਕਰਨਾ, ਸਿੰਜਣਾ). ਦੇਖੋ, ਮੀਹਿ ਅਤੇ ਮੀਹੁ....
ਕ੍ਰਿ- ਪ੍ਰਵੇਸ਼ ਕਰਨਾ। ੨. ਪੜਨਾ. ਲੇਟਣਾ। ੩. ਡਿਗਣਾ....
ਵਾਕਰ. ਦੇਖੋ, ਵਾਗ ੨. "ਬਾਰਿਕ ਵਾਂਗੀ ਹਉ ਸਭਕਿਛੁ ਮੰਗਾ." (ਮਾਝ ਮਃ ੫) ੨. ਦੇਖੋ, ਬਾਂਗ....
ਵਰ੍ਸਣ. ਮੀਂਹ ਪੈਣਾ. "ਜੂਠਿ ਨ ਮੀਹੁ ਵਰ੍ਹਿਐ ਸਭ ਥਾਈ." (ਮਃ ੧. ਵਾਰ ਸਾਰ)...
ਸੰ. ਵਰ੍ਸਣ. ਜਲ ਦਾ ਆਕਾਸ਼ ਤੋਂ ਡਿੱਗਣਾ. ਮੀਂਹ ਪੈਣਾ। ੨. ਮੀਂਹ ਵਾਂਗ ਵਰ੍ਹਣਾ. ਜਿਵੇਂ- ਇੱਟਾਂ ਪੱਥਰਾਂ ਦਾ ਬਰਸਣਾ ਆਦਿ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...