ਫੂਲਿ

phūliफूलि


ਕ੍ਰਿ. ਵਿ- ਫੁੱਲਕੇ. ਦੇਖੋ, ਫੂਲਨਾ. "ਫੂਲਿ ਫੂਲਿ ਕਿਆ ਪਾਵਤ ਹੇ?" (ਬਿਲਾ ਮਃ ੫) ੨. ਫੁੱਲ ਉੱਪਰ. ਫੁੱਲਾਂ ਪੁਰ. "ਭਵਰਾ ਫੂਲਿ ਭਵੰਤਿਆ." (ਆਸਾ ਛੰਤ ਮਃ ੧)


क्रि. वि- फुॱलके. देखो, फूलना. "फूलि फूलि किआ पावत हे?" (बिला मः ५) २. फुॱल उॱपर. फुॱलां पुर. "भवरा फूलि भवंतिआ." (आसा छंत मः १)