podhaपोथ
ਵਿ- ਪ੍ਰੋਤ. ਪਰੋਤਾ. ਵਿੰਨ੍ਹਿਆ। ੨. ਵਿਛਿਆ. ਫੈਲਿਆ. "ਲੋਥ ਪੋਥ ਭਈ ਮਹਾਂ." (ਗੁਪ੍ਰਸੂ) ੩. ਵਡੀ ਪੋਥੀ. ਦੇਖੋ, ਪੋਥਾ.
वि- प्रोत. परोता. विंन्हिआ। २. विछिआ. फैलिआ. "लोथ पोथ भई महां." (गुप्रसू) ३. वडी पोथी. देखो, पोथा.
ਸੰ. ਪ੍ਰ- ਉਤ. ਵਿ- ਪਰੋਤਾਹੋਇਆ. ਸੀੱਤਾ ਹੋਇਆ। ੨. ਮਿਲਿਆ ਹੋਇਆ। ੩. ਸੰਗ੍ਯਾ- ਵਸਤ੍ਰ....
ਸੰ. ਪ੍ਰੋਤ. ਵਿ- ਵਿੰਨ੍ਹਿਆ ਹੋਇਆ। ੨. ਜੁੜਿਆ ਹੋਇਆ. "ਸਦ ਬੈਰਾਗੀ ਤਤੁ ਪਰੋਤਾ" (ਰਾਮ ਅਃ ਮਃ ੧) ੩. ਸੀੱਤਾ ਹੋਇਆ, "ਹਰਿ ਰਖਉ ਕੰਠਿ ਪਰੋਤ." (ਕੇਦਾ ਮਃ ੫)...
ਸੰਗ੍ਯਾ- ਪ੍ਰਾਣ ਰਹਿਤ. ਦੇਹ. ਲਾਸ਼. "ਸਾਸ ਬਿਨਾ ਮਿਰਤਕ ਕੀ ਲੋਥਾ." (ਸੁਖਮਨੀ)...
ਵਿ- ਪ੍ਰੋਤ. ਪਰੋਤਾ. ਵਿੰਨ੍ਹਿਆ। ੨. ਵਿਛਿਆ. ਫੈਲਿਆ. "ਲੋਥ ਪੋਥ ਭਈ ਮਹਾਂ." (ਗੁਪ੍ਰਸੂ) ੩. ਵਡੀ ਪੋਥੀ. ਦੇਖੋ, ਪੋਥਾ....
ਸੰਗ੍ਯਾ- ਪੁਸ੍ਤਕ. ਕਿਤਾਬ. ਗ੍ਰੰਥ। ੨. ਸ਼੍ਰੀ ਗੁਰੂ ਗ੍ਰੰਥ ਸਾਹਿਬ.¹ "ਪੋਥੀ ਪਰਮੇਸਰ ਕਾ ਥਾਨ." (ਸਾਰ ਮਃ ੫)...
ਵਡਾ ਪੁਸ੍ਤਕ. ਆਕਾਰ ਵਿੱਚ ਵਡਾ ਗ੍ਰੰਥ. ਪੋਥ ਅਤੇ ਪੋਥਾ ਸ਼ਬਦ ਨਫ਼ਰਤ ਨਾਲ ਵਰਤੇ ਜਾਂਦੇ ਹਨ....