ਪਰੋਤ, ਪਰੋਤਾ

parota, parotāपरोत, परोता


ਸੰ. ਪ੍ਰੋਤ. ਵਿ- ਵਿੰਨ੍ਹਿਆ ਹੋਇਆ। ੨. ਜੁੜਿਆ ਹੋਇਆ. "ਸਦ ਬੈਰਾਗੀ ਤਤੁ ਪਰੋਤਾ" (ਰਾਮ ਅਃ ਮਃ ੧) ੩. ਸੀੱਤਾ ਹੋਇਆ, "ਹਰਿ ਰਖਉ ਕੰਠਿ ਪਰੋਤ." (ਕੇਦਾ ਮਃ ੫)


सं. प्रोत. वि- विंन्हिआ होइआ। २. जुड़िआ होइआ. "सद बैरागी ततु परोता" (राम अः मः १) ३. सीॱता होइआ, "हरि रखउ कंठि परोत." (केदा मः ५)