ਪਰਯਾਣ

parēānaपरयाण


ਸੰ. पर्याण ਸੰਗ੍ਯਾ ਘੋੜੇ ਦੀ ਪਿੱਠ ਤੇ ਕਸੀ ਹੋਈ ਕਾਠੀ. ਚਾਰਜਾਮਾ. ਜੀਨ. ਦੇਖੋ, ਪਲਾਣ.


सं. पर्याण संग्या घोड़े दी पिॱठ ते कसी होई काठी. चारजामा. जीन. देखो, पलाण.