ਪਨਹੀ

panahīपनही


ਸੰ. ਉਪਾਨਹ ਅਥਵਾ ਪੱਨੱਧਾ (पन्नद्घा- ਪਦ੍‌ਨੱਧਾ) ਜੋ ਪੈਰ ਨਾਲ ਬੱਧੀ ਰਹੇ, ਸੰਗ੍ਯਾ- ਜੁੱਤੀ. "ਲੋਗ ਗਠਾਵੈ ਪਨਹੀ." (ਸੋਰ ਰਵਿਦਾਸ) ਪਨਹੀ ਤੋਂ ਭਾਵ ਦੇਹ ਹੈ.


सं. उपानह अथवा पॱनॱधा (पन्नद्घा- पद्‌नॱधा) जो पैर नाल बॱधी रहे, संग्या- जुॱती. "लोग गठावैपनही." (सोर रविदास) पनही तों भाव देह है.