ਪਥ੍ਯ, ਪਥ੍ਯ

padhya, padhyaपथ्य, पथ्य


ਸੰ. ਵਿ- ਪਥ (ਰਸਤੇ) ਨਾਲ ਹੈ ਜਿਸ ਦਾ ਸੰਬੰਧ। ੨. ਸੁਖਦਾਈ. ਹਿਤਕਾਰੀ। ੩. ਸੰਗ੍ਯਾ- ਹਰੜ। ੪. ਹਿਤ. ਕਲ੍ਯਾਣ, ਭਲਾਈ। ੫. ਪਰਹੇਜ਼. ਸੰਯਮ। ੬. ਰੋਗੀ ਲਈ ਗੁਣ ਕਰਨ ਵਾਲੀ ਵਸਤੁ।


सं. वि- पथ (रसते) नाल है जिस दा संबंध। २. सुखदाई. हितकारी। ३. संग्या- हरड़। ४. हित. कल्याण, भलाई। ५. परहेज़. संयम। ६. रोगी लई गुण करन वाली वसतु।