ਹਿਤਕਰ, ਹਿਤਕਾਰ, ਹਿਤਕਾਰਕ, ਹਿਤਕਾਰੀ

hitakara, hitakāra, hitakāraka, hitakārīहितकर, हितकार, हितकारक, हितकारी


ਵਿ- ਭਲਾ ਕਰਨ ਵਾਲਾ. ਹਿਤੂ। ੨. ਪਿਆਰ ਕਰਨ ਵਾਲਾ। ੩. ਮੰਗਲ ਕਰਤਾ. "ਮਨਿ ਤਨਿ ਰਾਮ ਨਾਮ ਹਿਤਕਾਰੇ." (ਧਨਾ ਮਃ ੫)


वि- भला करन वाला. हितू। २. पिआर करन वाला। ३. मंगल करता. "मनि तनि राम नाम हितकारे." (धना मः ५)