ਨਿਸਤਾਰ, ਨਿਸਤਾਰਾ

nisatāra, nisatārāनिसतार, निसतारा


ਸੰ, निस्तार, ਸੰਗ੍ਯਾ- ਪਾਰ ਹੋਣ ਦਾ ਭਾਵ, ਤਰਕੇ ਪਾਰ ਹੋਣ ਦੀ ਕ੍ਰਿਯਾ। ੨. ਛੁਟਕਾਰਾ, ਉੱਧਾਰ, ਮੋਕ੍ਸ਼੍‍, "ਤੁਮਾਹੀ ਤੇ ਮੇਰੋ ਨਿਸਤਾਰ," (ਬਿਲਾ ਕਬੀਰ)"ਹਲਤਿ ਪਲਤਿ ਸਦਾ ਕਰੇ ਨਿਸਤਾਰਾ,"(ਵਾਰ ਵਡ ਮਃ ੪) ੩. ਜਹਾਜ਼, "ਗੁਰ ਕੇ ਚਰਨ ਜੀਅ ਕਾ ਨਿਸਤਾਰਾ। ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ." (ਧਨਾ ਮਃ ਪ)


सं, निस्तार, संग्या- पार होण दा भाव, तरके पार होण दी क्रिया। २. छुटकारा, उॱधार, मोक्श्‍, "तुमाही ते मेरो निसतार," (बिला कबीर)"हलति पलति सदा करे निसतारा,"(वार वड मः ४) ३. जहाज़, "गुर के चरन जीअ का निसतारा। समुंदु सागरु जिनि खिन महि तारा." (धना मः प)