ਨਿਰਾਸਰੇ, ਨਿਰਾਸਰੈ

nirāsarē, nirāsaraiनिरासरे, निरासरै


ਸੰ. ਨਿਰਾਸ਼੍ਰਯ. ਵਿ- ਆਧਾਰ ਬਿਨਾ. "ਨਮਸਤੰ ਨਿਰਾਸਰੇ." (ਜਾਪੁ)


सं. निराश्रय. वि- आधार बिना. "नमसतं निरासरे." (जापु)