nirāsora, nirāshrēaनिरासोर, निराश्रय
ਦੇਖੋ, ਨਿਰਾਸਰੇ. "ਨਿਰਾਸੋਰ ਮਾਨੈ." (ਪਾਰਸਾਵ)
देखो, निरासरे. "निरासोर मानै." (पारसाव)
ਸੰ. ਨਿਰਾਸ਼੍ਰਯ. ਵਿ- ਆਧਾਰ ਬਿਨਾ. "ਨਮਸਤੰ ਨਿਰਾਸਰੇ." (ਜਾਪੁ)...
ਦੇਖੋ, ਨਿਰਾਸਰੇ. "ਨਿਰਾਸੋਰ ਮਾਨੈ." (ਪਾਰਸਾਵ)...
ਮਨ ਹੀ. ਦਿਲ ਹੀ. "ਮਾਨੈ ਹਾਟੁ ਮਾਨੈ ਪਾਟੁ, ਮਨੈ ਹੈ ਪਾਸਾਰੀ." (ਪ੍ਰਭਾ ਨਾਮਦੇਵ) ਮਨਹੀ ਦੁਕਾਨ ਮਨ ਹੀ ਪੱਤਨ (ਨਗਰ) ਮਨ ਹੀ ਪਨਸਾਰੀ (ਦੁਕਾਨਦਾਰ). ੨. ਮੰਨਦਾ ਹੈ. ਕ਼ਬੂਲ ਕਰਦਾ ਹੈ. "ਮਾਨੈ ਹੁਕਮੁ ਤਜੈ ਅਭਿਮਾਨੈ." (ਸੂਹੀ ਮਃ ੫) ੩. ਦੇਖੋ, ਮ੍ਹਾਨੈ....