ਨਿਰਾਸਾ

nirāsāनिरासा


ਸੰਗ੍ਯਾ- ਨਿਰਾਸ਼ਾ, ਆਸ਼ਾ ਦਾ ਅਭਾਵ. ਨਾਉੱਮੇਦੀ। ੨. ਵਿ- ਦੇਖੋ, ਨਿਰਾਸੀ. "ਹੁਕਮੈ ਬੂਝੈ ਨਿਰਾਸਾ ਹੋਈ." (ਆਸਾ ਅਃ ਮਃ ੩) ੩. ਜਿਸ ਨੂੰ ਕੋਈ ਉੱਮੀਦ ਨਹੀਂ ਰਹੀ. "ਸੰਤ ਦਾ ਦੋਖੀ ਉਠਿ- ਚਲੈ ਨਿਰਾਸਾ." (ਸੁਖਮਨੀ)


संग्या- निराशा, आशा दा अभाव. नाउॱमेदी। २. वि- देखो, निरासी. "हुकमै बूझै निरासा होई." (आसा अः मः ३) ३. जिस नूं कोई उॱमीद नहीं रही. "संत दा दोखी उठि- चलै निरासा." (सुखमनी)