ਨਾਲਾ

nālāनाला


ਸੰਗ੍ਯਾ- ਪਾਣੀ ਦਾ ਛੋਟਾ ਪ੍ਰਵਾਹ. "ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ." (ਵਾਰ ਬਿਲਾ ਮਃ ੪) ੨. ਇਜ਼ਾਰਬੰਦ।#੩. ਨਾਲੂਆ, "ਜਿ ਦਿਹ ਨਾਲਾ ਕਪਿਆ." (ਸ. ਫ਼ਰੀਦ)#੪. ਸਿੰਧੀ, ਨਾਮਾ। ੫. ਫ਼ਾ. [نالہ] ਰੋਣਾ. ਰੁਦਨ। ੬. ਫਰਿਆਦ ਕਰਨਾ.


संग्या- पाणी दा छोटा प्रवाह. "नालिआ टोभिआ का जलु जाइ पवै विचि सुरसरी." (वार बिला मः ४) २. इज़ारबंद।#३. नालूआ, "जि दिह नाला कपिआ." (स. फ़रीद)#४. सिंधी, नामा। ५. फ़ा. [نالہ] रोणा. रुदन। ६. फरिआद करना.