ਸੁਰਸਰਿ, ਸੁਰਸਰਿਤ, ਸੁਰਸਰਿਤਾ, ਸੁਰਸਰੀ

surasari, surasarita, surasaritā, surasarīसुरसरि, सुरसरित, सुरसरिता, सुरसरी


ਦੇਵਤਿਆਂ ਦੀ ਨਦੀ ਗੰਗਾ. "ਸੁਰਸਰੀ ਸਲਿਲ ਕ੍ਰਿਤ ਬਾਰੁਨੀ ਰੇ, ਸੰਤਜਨ ਕਰਤ ਨਹੀ ਪਾਨੰ." (ਮਲਾ ਰਵਿਦਾਸ)


देवतिआं दी नदी गंगा. "सुरसरी सलिल क्रित बारुनी रे, संतजन करत नही पानं." (मला रविदास)