ਦੇਰ

dhēraदेर


ਫ਼ਾ. [دیر] ਸੰਗ੍ਯਾ- ਚਿਰ. ਵਿਲੰਬ। ੨. ਦੇਵਰ ਦਾ ਸੰਖੇਪ। ੩. ਦੇਵਰਾਨੀ ਦਾ ਸੰਖੇਪ, ਦਿਰਾਨੀ. "ਦੇਰ ਜਿਠਾਣੀ ਮੁਈ ਦੂਖਿ ਸੰਤਾਪਿ." (ਆਸਾ ਮਃ ੫) ਇਸ ਥਾਂ ਭਾਵ ਆਸਾ ਤ੍ਰਿਸਨਾ ਤੋਂ ਹੈ. "ਦੇਰ ਜੇਠਾਨੜੀ ਆਹ." (ਮਾਰੂ ਅਃ ਮਃ ੧)


फ़ा. [دیر] संग्या- चिर. विलंब। २. देवर दा संखेप। ३. देवरानी दा संखेप, दिरानी. "देर जिठाणी मुई दूखि संतापि." (आसा मः ५) इस थां भाव आसा त्रिसना तों है. "देर जेठानड़ी आह." (मारू अः मः १)