ਜਿਠਾਣੀ, ਜਿਠਾਣੀ

jitdhānī, jitdhānīजिठाणी, जिठाणी


ਸੰਗ੍ਯਾ- ਜ੍ਯੇਸ੍ਠ ਦੀ ਰਾਣੀ. ਜੇਠ ਦੀ ਵਹੁਟੀ. "ਦੇਰ ਜਿਠਾਣੀ ਮੁਈ ਦੂਖਿ ਸੰਤਾਪ." (ਆਸਾ ਮਃ ੫) ਭਾਵ- ਆਸਾ ਤ੍ਰਿਸਨਾ.


संग्या- ज्येस्ठ दी राणी. जेठ दी वहुटी. "देर जिठाणी मुई दूखि संताप." (आसा मः ५) भाव- आसा त्रिसना.