ਵਿਲੰਬ, ਵਿਲੰਮ, ਵਿਲੰਮੁ

vilanba, vilanma, vilanmuविलंब, विलंम, विलंमु


ਚਿਰ. ਢਿੱਲ. ਦੇਖੋ, ਬਿਲੰਬ. "ਮੁਹਤੁ ਨ ਚਸਾ ਵਿਲੰਮੁ." (ਮਃ ੧. ਵਾਰ ਮਾਝ)


चिर. ढिॱल. देखो, बिलंब. "मुहतु न चसा विलंमु." (मः १. वार माझ)