ਦੁਸਟ, ਦੁਸਟੁ

dhusata, dhusatuदुसट, दुसटु


ਸੰ. ਦੁਸ੍ਟ. ਵਿ- ਦੋਸ ਸਹਿਤ. ਕਲੰਕੀ। ੨. ਖੋਟਾ. ਦੁਰਜਨ. "ਦੁਸਟ ਦੂਤ ਪਰਮੇਸਰਿ ਮਾਰੇ." (ਗਉ ਮਃ ੫) "ਦੁਸਟ ਦੋਖਿ ਤੈਂ ਲੇਹੁ ਬਚਾਈ." (ਚੌਪਈ) ੩. ਵੈਰੀ. ਦੁਸ਼ਮਣ (द्रेष्ट) "ਸਤ੍ਰੁ ਸਬਦ ਪ੍ਰਿਥਮੈ ਕਹੋ ਅੰਤ ਦੁਸਟ ਪਦ ਭਾਖ." (ਸਨਾਮਾ) ਸਤ੍ਰੁਦੁਸਟ. ਵੈਰੀ ਦੀ ਵੈਰਣ, ਤਲਵਾਰ.


सं. दुस्ट. वि- दोस सहित. कलंकी। २. खोटा. दुरजन. "दुसट दूत परमेसरि मारे." (गउ मः ५) "दुसट दोखि तैं लेहु बचाई." (चौपई) ३. वैरी. दुशमण (द्रेष्ट) "सत्रु सबद प्रिथमै कहो अंत दुसट पद भाख." (सनामा) सत्रुदुसट.वैरी दी वैरण, तलवार.