ਦਿਤਿ

dhitiदिति


ਸੰ. ਦੱਤਿ. ਸੰਗ੍ਯਾ- ਦਾਨ. ਬਖ਼ਸ਼ਿਸ਼. "ਖਰਚੇ ਦਿਤਿ ਖਸੰਮ ਦੀ." (ਵਾਰ ਰਾਮ ੩) ੨. ਸੰ. ਦਿਤਿ. ਦਕ੍ਸ਼੍‍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਦੈਤ ਪੈਦਾ ਹੋਏ. "ਬਿਨਤਾ ਕਦ੍ਰ ਦਿਤਿ ਅਦਿਤਿ ਏ ਰਿਖਿ ਬਰੀ ਬਨਾਇ." (ਵਿਚਿਤ੍ਰ) ਰਿਖਿ (ਕਸ਼੍ਯਪ) ਨੇ ਵਿਆਹੀਆਂ.


सं. दॱति. संग्या- दान. बख़शिश. "खरचे दिति खसंम दी." (वार राम ३) २. सं. दिति. दक्श्‍ दी पुत्री अते कश्यप दी इसत्री, जिस तों दैत पैदा होए. "बिनता कद्र दिति अदिति ए रिखि बरी बनाइ." (विचित्र) रिखि (कश्यप) ने विआहीआं.