ਤ੍ਰਿਤੀਆ

tritīāत्रितीआ


ਸੰਗ੍ਯਾ- ਤ੍ਰੇਤਾਯੁਗ. "ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ." (ਰਾਮ ਮਃ ੫) ੨. ਕ੍ਰਿ. ਵਿ- ਤੀਜੇ. ਤੀਸਰੇ. "ਤ੍ਰਿਤੀਆ ਆਏ ਸੁਰਸਰੀ." (ਤੁਖਾ ਛੰਤ ਮਃ ੪) ੩. ਸੰ. तृतीया. ਸੰਗ੍ਯਾ- ਚੰਦ੍ਰਮਾ ਦੇ ਪੱਖ ਦੀ ਤੀਜੀ ਤਿਥਿ. "ਤ੍ਰਿਤੀਆ ਤ੍ਰੈਗੁਣ ਬਿਖੈਫਲ." (ਗਉ ਮਃ ੫. ਥਿਤੀ)


संग्या- त्रेतायुग. "त्रितीए महि किछु भइआ दुतेड़ा." (राम मः ५) २. क्रि. वि- तीजे. तीसरे. "त्रितीआ आए सुरसरी." (तुखा छंत मः ४) ३. सं. तृतीया. संग्या- चंद्रमा दे पॱख दी तीजी तिथि. "त्रितीआ त्रैगुण बिखैफल." (गउ मः ५. थिती)