ਤੀਖਣ, ਤੀਖਨ, ਤੀਖਾ, ਤੀਖ੍ਯਨ, ਤੀਛਨ, ਤੀਖਣ, ਤੀਖਨ, ਤੀਖਾ, ਤੀਖ੍ਯਨ, ਤੀਛਨ

tīkhana, tīkhana, tīkhā, tīkhyana, tīchhana, tīkhana, tīkhana, tīkhā, tīkhyana, tīchhanaतीखण, तीखन, तीखा, तीख्यन, तीछन, तीखण, तीखन, तीखा, तीख्यन, तीछन


ਦੇਖੋ, ਤੀਕ੍ਸ਼੍‍ਣ. "ਤੀਖਣ ਬਾਣ ਚਲਾਇ." (ਫੁਨਹੇ ਮਃ ੫) ੨. ਦੇਖੋ, ਤੀਕ੍ਸ਼੍‍ਣ ੩. "ਤੀਛਨ ਘੋਰੇ." (ਕ੍ਰਿਸਨਾਵ) ਚਾਲਾਕ ਘੋੜੇ.


देखो, तीक्श्‍ण. "तीखण बाण चलाइ." (फुनहे मः ५) २. देखो, तीक्श्‍ण ३. "तीछन घोरे." (क्रिसनाव) चालाक घोड़े.