ਤਲਾਹਾ

talāhāतलाहा


ਵਿ- ਥੱਲੇ ਦਾ. ਤਲੇ ਦਾ। ੨. ਕ੍ਰਿ. ਵਿ- ਨੀਚੇ ਵੱਲ. ਥੱਲੇ ਨੂੰ. "ਊਰਧ ਮੂਲ ਜਿਸ ਸਾਖ ਤਲਾਹਾ." (ਗੂਜ ਅਃ ਮਃ ੧) ਦੇਖੋ, ਉਰਧ.


वि- थॱलेदा. तले दा। २. क्रि. वि- नीचे वॱल. थॱले नूं. "ऊरध मूल जिस साख तलाहा." (गूज अः मः १) देखो, उरध.