ਜੋਬਨ

jobanaजोबन


ਸੰ. ਯੌਵਨ. ਸੰਗ੍ਯਾ- ਯੁਵਾ ਅਵਸਥਾ. ਜਵਾਨੀ. "ਜੋਬਨ ਧਨ ਪ੍ਰਭੁਤਾ ਕੈ ਮਦ ਮੈ ਅਹਿ ਨਿਸਿ ਰਹੈ ਦਿਵਾਨਾ." (ਧਨਾ ਮਃ ੯)


सं. यौवन. संग्या- युवा अवसथा. जवानी. "जोबन धन प्रभुता कै मद मै अहि निसि रहै दिवाना." (धना मः ९)