ਜਿਨਸੀ

jinasīजिनसी


ਦੇਖੋ, ਜਿਨਸ। ੨. ਕਸ਼ਮੀਰ ਦੇ ਸਾਰਸ੍ਵਤ ਬ੍ਰਾਹਮਣ, ਜਿਨ੍ਹਾਂ ਨੇ ਸਿੱਖਧਰਮ ਧਾਰਨ ਕੀਤਾ, ਜਿਨਸੀ ਸਦਾਉਂਦੇ ਹਨ. ਇਸ ਨਾਮ ਦਾ ਕਾਰਣ ਇਹ ਹੈ ਕਿ ਸਿੱਖਧਰਮ ਸਮੇਂ ਇਨ੍ਹਾਂ ਨੇ ਨੌਕਰੀ ਵਿੱਚ ਨਕਦੀ ਦੇ ਥਾਂ ਜਿਨਸ ਲੈਣੀ ਅੰਗੀਕਾਰ ਕੀਤੀ.


देखो, जिनस। २. कशमीर दे सारस्वत ब्राहमण, जिन्हां ने सिॱखधरम धारन कीता, जिनसी सदाउंदे हन. इस नाम दा कारण इह है कि सिॱखधरम समें इन्हां ने नौकरी विॱच नकदी दे थां जिनस लैणी अंगीकार कीती.