ਜਯਾ

jēāजया


ਸੰ. ਜਯਰੂਪਾ ਦੁਰਗਾ। ੨. ਹਰੀ ਦੁੱਬ। ੩. ਹਰੜ। ੪. ਧੁਜਾ. ਪਤਾਕਾ। ੫. ਭੰਗ. ਵਿਜਯਾ. ਬਿਜੀਆ.


सं. जयरूपा दुरगा। २. हरी दुॱब। ३. हरड़। ४. धुजा. पताका। ५. भंग.विजया. बिजीआ.