ਜਮਜੇਵਰਾ, ਜਮਜੇਵਰੀ, ਜਮਜੇਵੜਾ

jamajēvarā, jamajēvarī, jamajēvarhāजमजेवरा, जमजेवरी, जमजेवड़ा


ਯਮ ਦੀ ਫਾਹੀ. ਯਮਫੰਦਾ. "ਚਹੁਦਿਸ ਪਸਰਿਓ ਹੈ ਜਮਜੇਵਰਾ." (ਸੋਰ ਕਬੀਰ)


यम दी फाही. यमफंदा. "चहुदिस पसरिओ है जमजेवरा." (सोर कबीर)