ਗਾਹਕ, ਗਾਹਕੁ

gāhaka, gāhakuगाहक, गाहकु


ਸੰ. ਗ੍ਰਾਹਕ. ਵਿ- ਗ੍ਰਹਣਕਰਤਾ. ਲੈਣ ਵਾਲਾ. ਖ਼ਰੀਦਾਰ. "ਸਾਚੇ ਕਾ ਗਾਹਕੁ ਵਿਰਲਾ ਕੋ ਜਾਣ." (ਧਨਾ ਮਃ ੩)


सं. ग्राहक. वि- ग्रहणकरता. लैण वाला. ख़रीदार. "साचे का गाहकु विरला को जाण." (धना मः ३)