ਜਾਣ

jānaजाण


ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ.


संग्या- ग्यान. समझ. बोध. "पूरे गुरु ते जाणै जाण." (बसं अः मः १) २. जाणा. गमन। ३. जाणना क्रिया दा अमर. तूं जाण। ४. देखो, जाणु.