ਗਰਾਹ

garāhaगराह


ਸੰਗ੍ਯਾ- ਗ੍ਰਾਸ. ਬੁਰਕੀ। ੨. ਸੰ. ਗ੍ਰਾਹ. ਜਲਹਸ੍ਤੀ. ਤੇਂਦੂਆ. "ਗਜ ਗਰਾਹ ਤੇ ਛੂਟਾ." (ਸੋਰ ਮਃ ੯) ੩. ਕੈ਼ਦੀ। ੪. ਸ਼ਸਤ੍ਰ ਦਾ ਦਸ੍ਤਾ। ੫. ਵਿ- ਗ੍ਰਹਣ (ਫੜਨ) ਵਾਲਾ.


संग्या- ग्रास. बुरकी। २. सं. ग्राह. जलहस्ती. तेंदूआ. "गज गराह ते छूटा." (सोर मः ९) ३. कै़दी। ४. शसत्र दा दस्ता। ५. वि- ग्रहण (फड़न) वाला.